Tags » Akali Dal

अकाली दल ने नेताओ ने नाकोदर के व्यापारियों के साथ की मीटिंग।

नकोदर ( बलजीत कौर/सुखविंदर सोहल ) नकोदर में शिरोमणि अकाली दल गुरुद्वारा प्रबंधक कमेटी (दिल्ली) के प्रधान मनजीत सिंह जी शाहकोट में हो उपचुनाव के संबंध में शाह्कोट जाते समय नकोदर
अकाली नेता हरदीप एरी के व्यापारिक स्थल शंकर रोड पर रूके और अकाली नेताओं के साथ इलेक्शन संबंधी एक विशेष मीटिंग की जिसमें गुरमीत सिंह दादूवाल सतीश टंडन, हरप्रीत हैरी ,सतपाल टंडन, गुरदयाल सिंह आदि हाजिर थे

राज्ये

ਪਿੰਡ ਔਲਖ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨਾਇਬ ਸਿਂਘ ਕੋਹਾੜ ਨੂੰ ਵੋਟਾਂ ਪਾਓ - ਸੁਖਬੀਰ ਬਾਦਲ

ਨਕੋਦਰ ( ਯਮੁਨਾ ਟੀ/ਸੁਖਵਿਂਦਰ ਸੋਹਲ ) ਜਿਵੇਂ ਜਿਵੇਂ ਸ਼ਾਹਕੋਟ ਜ਼ਿਮਨੀ ਚੋਣ ਦੀ ਤਰੀਖ਼ ਨੇੜੇ ਆ ਰਹੀ ਹੈ । ਓਵੇਂ ਹੀ ਚੋਣ ਅਖਾੜਾ ਵੀ ਆਪਣੇ ਪੁਰ ਜੋਬਨ ਤੇ ਹੈ । ਅੱਜ ਸ਼ਾਹਕੋਟ ਹਲ਼ਕੇ ਦੇ ਪਿੰਡ ਔਲਖ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨਾਇਬ ਸਿਂਘ ਕੋਹਾੜ ਦੇ ਹੱਕ ਵਿਚ ਵੋਟ ਅਪੀਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁਁਚੇ ਉਨਾਂ ਨਾਲ਼ ਹਲਕਾ ਨਕੋਦਰ ਐਮ ਐਲ ਏ ਗੁਰਪ੍ਰਤਾਪ ਸਿਂਘ ਵਡਾਲਾ, ਬ੍ਰਿਜ ਭੁਪਿਂਦਰ ਸਿਂਘ ਲਾਲੀ, ਆਪ ਤੋਂ ਅਕਾਲੀ ਦਲ ਵਿਚ ਆਏ ਡਾ ਅਮਰਜੀਤ ਸਿਂਘ , ਸਰ੍ਤੇਜ ਚੀਮਾ, ਡਾ.ਗੁਰਦੀਪ ਸਿਂਘ ਹੇਰਾਂ ਇਸ ਚੋਣ ਸਮਾਗਮ ਵਿਚ ਪਹੁਂਚੇ ਇਸ ਮੌਕੇ ਬ੍ਰਿਜ ਭੁਪਿਂਦਰ ਸਿਂਘ ਲਾਲੀ , ਡਾ ਅਮਰਜੀਤ ਅਤੇ ਬਾਦ ਵਿਚ ਸੁਖਬੀਰ ਬਾਦਲ ਨੇ ਲੋਕਾਂ ਨੂੰ ਲਾਡੀ ਸ਼ੇਰੋਵਾਲੀਆ ਬਾਰੇ ਕਈ ਅਹਿਮ ਜਾਣਕਾਰੀਆਂ ਦੀਂਦਿਆਂ ਕਿਹਾ ਕਿ ਲਾਡੀ ਅਜੇ ਐਮਐਲਏ ਨਹੀਂ ਬਣਿਆ ਤੇ ਲੋਕਾਂ ਨਾਲ਼ ਧੱਕੇ ਕਰ ਰਿਹਾ ਹੈ । ਰੇਤਾ ਮਾਫੀਆ , ਲੋਕਾਂ ਦੀਆਂ ਜ਼ਮੀਨਾਂ ਦੇ ਠੇਕੇ ਨਾ ਦੇਣਾ ਲੋਕਾਂ ਤੇ ਝੂਠੇ ਪਰਚੇ ਕਰਵਾਈ ਜਾਂਦਾ ਤੇ ਜੇ ਕਿਤੇ ਐਮਐਲਏ ਬਣ ਗਿਆ ਤਾ ਫੇਰ ਤੁਹਾਡੇ ਘਰਾਂ ਤੇ ਕਬਜ਼ੇ ਹੋਣਗੇ । ਉਨਾਂ ਆਪਣੇ ਉਮੀਦਵਾਰ ਨਾਇਬ ਸਿਂਘ ਕੋਹਾੜ ਬਾਰੇ ਕਿਹਾ ਕਿ ਐਹੋ ਜਿਹੇ ਸ਼ਰੀਫ ਉਮੀਦਵਾਰ ਦੀ ਇਸ ਇਲਾਕੇ ਨੂੰ ਜ਼ਰੂਰਤ ਹੈ ਇਸ ਲਈ 28 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨਾਇਬ ਸਿਂਘ ਕੋਹਾੜ ਨੂੰ ਵੋਟਾਂ ਪਾਕੇ ਬਾਦਲ ਸਾਹਬ ਦੇ ਹੱਥ ਮਜਬੂਤ ਕਰੋ ।

राज्ये

Mehajer enjoys freedom with haircut

{“contentType”:”NEWS_STORY”,”id”:{“value”:”8469eb980a193b7f2862a5062963c53d”,”link”:”https:\/\/api.newsapi.com.au\/content\/v2\/8469eb980a193b7f2862a5062963c53d”},”originId”:”555524ba-3863-11e8-a270-40006cb5a45c”,”origin”:”METHODE”,”channel”:”NONE”,”title”:”Mehajer enjoys freedom with haircut”,”subtitle”:”Salim Mehajer reports to police after haircut and facial”,”description”:”

SALIM Mehajer appears to be taking bail very seriously. “,”link”:”https:\/\/cdn.newsapi.com.au\/link\/8469eb980a193b7f2862a5062963c53d”,”paidStatus”:”PREMIUM”,”originalSource”:”The Daily Telegraph”,”creditedSource”:”The Daily Telegraph”,”subscriptionSummary”:”SALIM Mehajer appears to be taking bail very seriously. 5,652 more words

Assault Charges

Kejriwal's 'meek surrender' to Majithia: Apology to Jaitley next? 10 points

Latest News

Facing a political turmoil at home, Delhi Chief Minister and Aam Aadmi Party (AAP) supremo Arvind Kejriwal appears to have decided to take a step back from hi s past brand of combative politics and settle the attendant defamation cases — in particular, the one initiated by former Punjab minister and Shiromani Akali Dal (SAD) leader Bikram Singh Majithia. 263 more words

News

ਸੁਖਬੀਰ ਬਾਦਲ ਸਮੇਤ ਵੱਡੀ ਗਿਣਤੀ ’ਚ ਪਾਰਟੀ ਆਗੂ ਕੋਹਾੜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅੰਤਿਮ ਸਸਕਾਰ ਵਿਦੇਸ਼ ਰਹਿੰਦੇ ਭਰਾਵਾਂ ਦੇ ਆਉਣ ਤੋਂ ਬਾਅਦ ਹੋਵੇਗਾ: ਪਰਿਵਾਰਕ ਸੂਤਰ

ਸ਼ਾਹਕੋਟ ( ਸੁਖਵਿੰਦਰ ਸੋਹਲ ) ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਤੇ ਹਲਕਾ ਸ਼ਾਹਕੋਟ ਦੇ ਮੌਜੂਦਾ ਵਿਧਾਇਕ ਜਥੇ. ਅਜੀਤ ਸਿੰਘ ਕੋਹਾੜ ਦਾ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਿਵਾਸ ਪਿੰਡ ਕੋਹਾੜ ਖੁਰਦ (ਸ਼ਾਹਕੋਟ) ਵਿਖੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਦੁੱਖ ਸਾਂਝਾ ਕਰਨ ਲਈ ਪਹੁੰਚੇ। ਜਥੇ: ਕੋਹਾੜ ਦੇ ਦਿਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਹਲਕਾ ਸ਼ਾਹਕੋਟ ਦੇ ਕਾਂਗਰਸ ਦੇ ਇੰਚਾਰਜ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਕੈਬਿਨੇਟ ਮੰਤਰੀ ਬੀਬੀ ਜਗੀਰ ਕੌਰ, ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ, ਸਾਬਕਾ ਮੰਤਰੀ ਡਾ: ਉਪਿੰਦਰਜੀਤ ਕੌਰ, ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਦਰਬਾਰਾ ਸਿੰਘ ਆਰ.ਟੀ.ਏ., ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਥੇ: ਕੋਹਾੜ ਦਾ ਅੰਤਿਮ ਸੰਸਕਾਰ ਵਿਦੇਸ਼ ਤੋਂ ਭਰਾਵਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।

ਸਰਪੰਚੀ ਤੋਂ ਲੈ ਕੇ ਮੰਤਰੀ ਤੱਕ ਦਾ ਸਫਰ
ਆਪਣੀ ਜ਼ਿੰਦਗੀ ਵਿੱਚ ਪਿੰਡ ਦੇ ਸਰਪੰਚ ਤੋਂ ਲੈ ਕੇ ਜਥੇ: ਅਜੀਤ ਸਿੰਘ ਕੋਹਾੜ ਨੇ ਕੈਬਨਿਟ ਮੰਤਰੀ ਤੱਕ ਦਾ ਸਫ਼ਰ ਤਹਿ ਕੀਤਾ ਹੈ। ਅਕਾਲੀ ਦਲ ਦੇ ਮਿਹਤਨੀ ਤੇ ਅਣਥੱਕ ਲੀਡਰ ਜਥੇ. ਕੋਹਾੜ ਅਕਾਲੀ-ਭਾਜਪਾ ਦੀ ਸਰਕਾਰ ਵੇਲੇ ਪੰਜਾਬ ਦੀ ਕੈਬਨਿਟ ਵਿੱਚ ਖੇਤੀਬਾੜੀ ਰਾਜ ਮੰਤਰੀ, ਜੇਲ੍ਹ ਮੰਤਰੀ, ਮਾਲ ਤੇ ਮੁੜ ਵਸੇਬਾ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਸਨ। ਜਥੇ. ਕੋਹਾੜ ਹਲਕਾ ਸ਼ਾਹਕੋਟ ਤੋਂ 1997 ਤੋਂ ਲਗਾਤਾਰ ਪੰਜ ਵਾਰ ਵਿਧਾਇਕ ਦੀ ਚੋਣ ਜਿੱਤਦੇ ਆ ਰਹੇ ਹਨ ਅਤੇ ਹੁਣ ਵੀ ਹਲਕਾ ਸ਼ਾਹਕੋਟ ਤੋਂ ਮੌਜੂਦਾ ਵਿਧਾਇਕ ਤੇ ਅਕਾਲੀ ਦਲ (ਦਿਹਾਤੀ) ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਸਨ।

राज्ये

बीबी जागीर कौर ने जालंधर के वार्ड नंबर 79 मैं किया जसपाल कौर नागरा को जिताने वाले वोटरों का धन्यवाद।

जालंधर (सनी कुमार) नगर निगम चुनाव से वार्ड नंबर 79 से शिरोमणि अकाली दल की कौंसलर जसपाल कौर नागरा पत्नी गुरदीप सिंह नागरा के द्वारा आज एक मीटिंग का आयोजन कर अपने वार्ड के वोटरों को धन्यवाद व्यक्त किया।

इस मीटिंग में मुख्य अतिथि के रुप में बीबी जागीर कौर प्रधान स्त्री विंग शिरोमणि अकाली दल उपस्थित हुई। वही पिछले 10 सालों में अकाली-भाजपा के द्वारा करवाए गए विकास कार्यों को देख कर लोगों ने इस बार भी नागरा परिवार में अपना विश्वास जताया ।

जिसके कारण आज जसपाल कौर नागरा नगर निगम हाउस में पहुंच सकी है। पिछले 10 साल में गुरदीप सिंह नागरा ने स्ट्रीट लाइट, सीवरेज, पानी की व्यवस्था पहले ही अपने वार्ड में लगभग हल कर चुके हैं । जो कुछ एरिया इस बार नया वार्ड में आया है वह पहल के आधार पर उस एरिया के कार्य करवाने के लिए प्रतिबद्ध है । पहली मीटिंग में ही विवेकानंद पार्क और शांति विहार की सड़के बनवाने का वायदा नागरा परिवार की तरफ से वोटरों को दिया गया। इस मौके पर भारी संख्या में वार्ड के लोग उपस्थित हुए और अपने काउंसलर के विचार सुने। इस मौके पर राजेंद्र सिंह नागरा, अवतार सिंह घुम्मन, जत्थेदार मंगल सिंह ,बाजवा परिवार ,वेहगल परिवार, रतन, विशाल शर्मा, सतनाम सिंह ,बिकर सिंह गोविंद ,डॉ गुरचरण सिंह ,परमजीत सिंह जेपी ,शिव कपूर ,हैप्पी, हरमन नागरा ,अमरजीत सिंह ,कुलदीप सिंह आदि उपस्थित रहे

राज्ये

अकाली दल ने होने वाले निगम चुनाव में उम्मीदवारों की पहली सूची जारी की।

जालंधर(सतीश कुमार):काल अकाली दल के हाई कमान की मीटिंग कुलवंत सिंह मनन की गवाही में हुई।

इस मीटिंग में विशेष तौर पर बीबी जागीर कौर, अजित सिंग कोहाड़, सरबजीत सिंह मक्कड़, गुरचरन सिंह चन्नी, बलजीत सिंह निलमहाल, परमिंदर कौर पुन्नू (ज़िला प्रधान महिला विंग), ने इस मीटिंग में भाग लिया। इस मीटिंग होने वाले नगर निगम चुनावो पर लंबी चर्चा की गई, विस्तार चर्चा के बाद शिरोमणि अकाली दल के प्रधान सुखबीर सिंह बादल से सहमति ले कर उन्हीने निगम चुनावो के उम्मीदवारों की पहली सूची जारी की गई।

राज्ये