Tags » Lifecycle

Gartner's Hype Cycle

Gartner’s Hype Cycle, a performance reference point for new and emerging technology, really captures the essence of a product life cycle. At first, I didn’t agree with this concept, as measuring product success goes beyond a structured figure and is entirely too complex to categorize into… 410 more words

Gartner

Profile

Andre is a professional graduated in Business Management and Information Technology with more than 8 years of experience in software development using Microsoft technology such as .Net Framework, CRM and XRM, Share Point, Visual Studio and Team Foundation Server. 61 more words

Agile

Wilter

Outside the weather is raw,
the breeze of winter still present,
as the seasons roll into play
for the upcoming year.

Yet whilst I sit in this… 83 more words

Mywork

life..... a sonnet of epic proportions

What is life ? The question has intrigued everyone who has made a serious attempt to look at this marvellous gift of nature. Much of the philosophy and science revolves around answering this question.  665 more words

The Script Grandeur

ਕੁੱਖ ਤੋ ਕਬਰ

ਕੁੱਖ ਤੋ ਕਬਰ
ਬੜਾ ਲੰਬਾ ਸਫ਼ਰ
ਇੱਕੋ ਸੁੱਖ ਮੰਗਾਂ
ਸੁੱਖੀ ਵੱਸੇ ਨਗਰ

ਸੁੰਨੇ ਸੁੰਨੇ ਵਾਹਣ
ਪੋਤੇ ਹੋਏ ਸੀ ਜਵਾਨ
ਪੋਟਲੀ ਚ ਬੰਨ੍ਹੀ
ਚੁੱਕੀ ਬਾਬੇ ਨੂੰ ਲਿਜਾਣ

ਹਵਾ ਖਾਵੇ ਡਿੱਕ ਡੋਲੇ
ਬਾਬਾ ਪੋਟਲੀ ਚੋ ਬੋਲੇ
ਜਰਾ ਹੌਲੀ ਹੌਲੀ ਚੱਲ
ਹਵਾ ਨਾਲ ਦੁੱਖ ਫੋਲੇ

ਔਹ ਬੇਬੇ ਤੁਰੀ ਆਵੇ
ਮੋਰਾਂ ਵਾਂਗੂ ਪੈਲਾਂ ਪਾਵੇ
ਹੱਥ ਲੱਸੀ ਵਾਲਾ ਡੋਲੂ
ਗੋਦੀ ਚੱਕਿਆ ਸੀ ਭੋਲੂ

ਬੱਸ ਦੋ ਕੁ ਆੜਾਂ ਕੱਢ
ਫੇਰ ਹਲ ਦੇਣਾ ਛੱਡ
ਰੋਟੀ ਵਿਹਲਾ ਹੋ ਕੇ ਖਾਊ
ਭਰੀ ਪੱਠਿਆਂ ਦੀ ਵੱਢ

ਹੁੰਦੇ ਮਣਾ ਮੂਹੀ ਛੋਲੇ
ਗਾਵੇ ਮਾਹੀਏ ਲਾਵੇ ਢੋਲੇ
ਜਵਾਨੀ ਦਾ ਗਰੂਰ
ਸਿਰ ਚੜ੍ ਚੜ੍ ਬੋਲੇ

ਐਸਾ ਸਮੇ ਦਾ ਸੀ ਫੇਰ
ਘਰੇ ਕੰਜਕਾਂ ਦਾ ਢੇਰ
ਲਾੜੇ ਮਹਿੰਗੇ ਹੋਈ ਜਾਣ
ਝੱਲੀ ਝੱਲੇ ਕਿਵੇਂ ਦੇਰ

ਕਾਲਾ ਪਾਣੀ ਭੋਇ ਥੱਲੇ
ਦਾਰੂ ਬੀਕਾਂਨੇਰੋੰ ਚੱਲੇ
ਹੋਈ ਕੈਸੀ ਇਹ ਬਿਮਾਰੀ
ਖਾਲੀ ਸ਼ਾਹਾਂ ਦੇ ਵੀ ਗੱਲੇ

ਆਹ ਰੋਹੀ ਵਾਲਾ ਟੱਕ
ਪੁੱਤ ਕੱਢ ਦੇਣਾ ਕੱਖ
ਦੇਖੀ ਗੂਠਾ ਨਾ ਓਏ ਲਾਵੀਂ
ਇਥੇ ਵਹੀ ਮੇਰੀ ਰੱਤ

ਸਿਰ ਪੱਠਿਆਂ ਦੀ ਪੰਡ
ਪਵੇ ਕਾਲਜੇ ਚ ਗੰਢ
ਨਿੱਕਾ ਚਿੱਟਾ ਖਾ ਕੇ ਮੁੱਕਾ
ਜਦੋ ਛੁੱਟੀ ਓਹਦੀ ਮੰਗ

ਬਾਬਾ ਰਹ ਗਿਆ ਸੀ ਕੱਲਾ
ਤੇਰੀ ਵਹੁਟੀ ਕਹਿੰਦੀ ਝੱਲਾ
ਜੋਤ ਅਖ੍ਹਾਂ ਵਿਚੋ ਉਡੀ
ਹੁਣ ਕਰਦੀ ਨੀ ਪੱਲਾ

ਪੁੱਤ ਦੋਸ਼ ਕੀਹਨੂੰ ਦੇਵਾ
ਮੈਨੂੰ ਆਪ ਆਵੇ ਲੱਜ
ਇੱਕ ਕਬੀਲਦਾਰੀ ਭਾਰੀ
ਨਾ ਹੀ ਜਿਉਣ ਦਾ ਸੀ ਚੱਜ

ਨਵੇਂ ਸਿੱਖ ਲੇ ਤਰੀਕੇ
ਇਹ ਜਮਾਨੇ ਦੇ ਸਲੀਕੇ
ਮੈਨੂੰ ਐਥੇ ਰੋੜ੍ਹੀ ਜਾਵੇ
ਹੀਰ ਗੰਗਾ ਪਈ ਉਡੀਕੇ

ਪੁੱਤ ਭਾਰ ਸਿਰੋ ਲਾਹਦੇ
ਚੱਲ ਫੇਰ ਤੋ ਮਿਲਾ ਦੇ
ਵੱਟ ਵੱਡੀ ਹੋਈ ਜਾਵੇ
ਮੇਰੇ ਗੰਗਾ ਫੁੱਲ ਪਾ ਦੇ

ਮੰਗਾਂ ਨਗਰ ਦੀ ਸੁੱਖ
ਸਾਰੇ ਮਿਟ ਜਾਣ ਦੁੱਖ
ਤੇਰੀ ਗੋਦੀ ਵਿੱਚ ਖੇਡਾਂ
ਮਿਲੇ ਕਬਰ ਤੋ ਕੁੱਖ

GB 2/12/2014

Poetry