Tags » MLA

Biosecurity dairy debacle: what farmers need to know

Forget mad cows, this time last week, the milk maid was practically frothing at the mouth. The MLA had told me there were new rules but – not to worry – just go ahead and break them. 562 more words

Farm

Politics: Miramichi Bay-Neguac MLA Lisa Harris wants to continue moving New Brunswick forward!

Lisa Harris has been the elected MLA for Miramichi Bay-Neguac since the 2014 provincial election.

On June 7, 2016, she was sworn in as Minister responsible for Seniors and Long-Term Care as well as the Minister responsible for Celtic Affairs. 677 more words

New Brunswick

Muv-Luv Alternative is now live on steam!

Hi everyone, at long last, the final and most amazing part of the Muv-Luv trilogy goes live on steam today! Thanks to everyone’s support and patience, the official localization of Alternative is now available to the public on the steam store! 73 more words

English Translations

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਅਤੇ ਲੋਕ ਏਕਤਾ ਫਰੰਟ ਨੇ ਵਿਧਾਇਕਾਂ ਨੂੰ ਦਿੱਤੇ ਮੰਗ ਪੱਤਰ

ਲੁਧਿਆਣਾ 17 ਸਤੰਬਰ (ਗੁਰਬਿੰਦਰ ਸਿੰਘ) ਆਪਣੀਆਂ ਮੰਗਾਂ ਮਨਵਾਉਣ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਵਿਧਾਨ ਸਭਾ ਦਾ ਘਿਰਾਓ ਕਰਨ ਵਾਲੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਅਤੇ ਲੋਕ ਏਕਤਾ ਫਰੰਟ ਨੇ ਮੁੜ ਮੋਰਚਾ ਖੋਲ ਦਿੱਤਾ ਹੈ।

ਇਸਦੀ ਸ਼ੁਰੂਆਤ ਕਰਦਿਆਂ ਫਰੰਟ ਦੇ ਮੁਲਾਜਮਾਂ ਨੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ ਦੇ ਆਦੇਸ਼ਾਂ ਤੇ ਜਿਲਾ ਪ੍ਰਧਾਨ ਜਸਵੀਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੇ ਵਿਧਾਇਕਾ ਸ਼੍ਰੀ ਰਾਕੇਸ਼ ਪਾਂਡੇ, ਸ਼੍ਰੀ ਭਾਰਤ ਭੂਸ਼ਣ ਆਸ਼ੂ, ਸ਼੍ਰੀ ਸੁਰਿੰਦਰ ਡਾਬਰ, ਸ.ਕੁਲਦੀਪ ਸਿੰਘ ਬੈਂਸ, ਲੋਕ ਇਨਸਾਫ ਪਾਰਟੀ ਦੇ ਸ.ਬਲਵਿੰਦਰ ਸਿੰਘ ਬੈਂਸ ਅਤੇ ਸ.ਸਿਮਰਜੀਤ ਸਿੰਘ ਬੈਂਸ, ਨੂੰ ਮੰਗ ਪੱਤਰ ਦਿੰਦਿਆਂ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਮੁਲਾਜਮਾਂ ਨੇ ਵਿਧਾਇਕਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਵਿਧਾਨ ਸਭਾ ਰਾਹੀਂ ਹੱਲ ਕਰਵਾਇਆ ਜਾਵੇ। ਜਸਵੀਰ ਸਿੰਘ ਨੇ ਦੱਸਿਆ ਕਿ 85ਵੀਂ ਸੋਧ ਨੂੰ ਲਾਗੂ ਕਰਵਾ ਸੀਨੀਅਰਤਾ ਆਧਾਰ ਤੇ ਤਰੱਕੀਆਂ, ਰੋਸਟਰ ਪੁਆਇੰਟ ਨੂੰ ਸੀਨੀਅਰਤਾ ਪੁਆਇੰਟ ਨਾ ਮੰਨਣ ਬਾਰੇ ਜਾਰੀ ਪੱਤਰ ਨੂੰ ਵਾਪਸ ਲੈਣ, ਕੰਟਰੈਕਟਰ ਆਧਾਰ ਅਤੇ ਰਿਟਾਇਰਮੈਂਟ ਉਪਰੰਤ ਕੀਤੀ ਜਾਂਦੀ ਭਰਤੀ ਵਿੱਚ ਰਿਜਰਵੇਸ਼ਨ ਲਾਗੂ ਕਰਨ, ਗਰੁੱਪ ਬੀ ਅਤੇ ਸੀ ਵਿੱਚ ਆਉਂਦੇ ਕਈ ਕੇਡਰਾਂ ਵਿੱਚ ਤਰੱਕੀ ਰਾਹੀਂ ਰਿਜਰਵੇਸ਼ਨ 14 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰਨ, ਅਬਾਦੀ ਦੇ ਆਧਾਰ ਤੇ ਰਿਜਰਵੇਸ਼ਨ ਲਾਗੂ ਕਰਨ ਅਤੇ ਸਿੱਧੀ ਭਰਤੀ ਅਤੇ ਤਰੱਕੀ ਕੋਟੇ ਵਿਚਲਾ ਬੈਕਲਾਗ ਕਲੀਅਰ ਕਰਨ ਤੋਂ ਇਲਾਵਾ ਆਮ ਲੋਕਾਂ ਨਾਲ ਜੁੜੇ ਮੁੱਦੇ ਜਿਵੇਂ ਕਿ ਬੁਢਾਪਾ, ਵਿਧਵਾ, ਅੰਗਹੀਣ ਪੈਸ਼ਨ ਅਤੇ ਬੇਰੁਜਗਾਰੀ ਭੱਤਾ 5000 ਰੁਪਏ ਕਰਨ, ਅਨੁਸੂਚਿਤ ਜਾਤੀ ਅਤੇ ਪਿਛੜੀਆਂ ਸ਼੍ਰੇਣੀਆਂ ਦੇ ਸਾਰੇ ਲੋਕਾਂ ਲਈ ਬਿਨਾ ਸ਼ਰਤ ਮੁਫਤ ਬਿਜਲੀ ਦੀ ਸਹੂਲਤ ਦੇਣ ਅਤੇ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਵਿੱਚ ਅਪਲਾਈ ਕਰਨ ਵੇਲੇ ਦੋਵਾਂ ਵਰਗਾਂ ਲਈ 10 ਫੀਸਦੀ ਅੰਕਾਂ ਦੀ ਛੋਟ ਓਹਨਾ ਦੀਆਂ ਮੰਗਾਂ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾ ਨੂੰ ਮਨਵਾਉਣ ਲਈ ਪਿਛਲੀ ਸਰਕਾਰ ਵੇਲੇ ਜੋ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਉਹ ਕਾਂਗਰਸ ਸਰਕਾਰ ਆਉਣ ਤੇ ਥੋੜੇ ਸਮੇਂ ਲਈ ਰੋਕ ਦਿੱਤਾ ਗਿਆ ਸੀ ਹੁਣ ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਤਿਆਰ ਕੀਤੀ ਗਈ ਰੂਪਰੇਖਾ ਮੁਤਾਬਿਕ ਸੰਘਰਸ਼ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਜਨਤਾ ਦੀ ਮੱਦਦ ਨਾਲ ਸੰਘਰਸ਼ ਨੂੰ ਤਿੱਖਾ ਵੀ ਕੀਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਹਰੀਦਾਸ ਭੱਟੀ, ਸੁਖਦੇਵ ਸਿੰਘ, ਹੁਸ਼ਨਦੀਪ ਸਿੰਘ, ਪਰਮਜੀਤ ਸਿੰਘ, ਦਰਸ਼ਨ ਸਿੰਘ ਡਾਂਗੋ, ਬਲਵਿੰਦਰ ਸਿੰਘ ਲਤਾਲਾ, ਪ੍ਰਿੰਸੀਪਲ ਗੁਰਮੇਲ ਸਿੰਘ, ਮਾਸਟਰ ਅਮਨਦੀਪ ਸਿੰਘ, ਮਾਸਟਰ ਗੁਰਜੈਪਾਲ ਸਿੰਘ ਅਤੇ ਹੋਰ ਹਾਜਰ ਸਨ।

Punjab

Sarrainodu movie dialogues 

Here are all the dialogues from AlluArjun’s SARRAINODU movie.

వాళ్ళ సొమ్ము ఎం పోయింది బాబు .. కష్టపడి సంపాదించింది నేను . ఇలా రేట్లు రాగానే అమ్ముకుంటారనే , నా తదనంతరం అని రాసాను .. 473 more words

Lack of land stops on-site immersion of Durga idols in Delhi’s CR Park

Delhi government’s plan to have visarjan of Durga Puja idols of Chittaranjan Park and adjacent areas in a temporary pond in the colony itself have hit a roadblock due to lack of land. 382 more words

Delhi/NCR