Tags » Panjab

TAXILA: Around 100 employees, including doctors, paramedical and administrative staff, of the newly-established Wah General Hospital are without salaries for three months.

Sources said around 100 employees, including 26 specialist doctors and 35 nurses, were hired for the hospital in December 2017. 194 more words

PAKISTAN

PML-N bigwigs on Tuesday, during a meeting called to choose an interim party president, elected Nawaz Sharif as “ Quaid(leader) for life”.

Maryam Nawaz confirmed the development in a tweet as the PML-N Central Working Committee (CWC) meeting was underway at the Sharif family’s Model Town residence in Lahore. 599 more words

PAKISTAN

LAHORE: The Punjab cabinet has finally approved the witness protection bill, providing measures that would prevent elimination, intimidation or winning over of witnesses and help ensure conviction of criminals and terrorists. 788 more words

PAKISTAN

ਮਸਰੂਫ ਜੀਵਨ ਅਤੇ ਸਿਹਤਮੰਦ ਖੁਰਾਕ ਦਾ ਸੁਮੇਲ ਸੰਭਵ ਹੈ

ਕੁਝ ਸਮਾਂ ਪਹਿਲਾਂ ਤੱਕ ਮੈਂ ਆਲਮੀ ਪੱਧਰ ਤੇ ਉੱਘੇ ਖੇਤੀ-ਬਾੜੀ ਨਾਲ ਸਬੰਧਤ ਖੋਜ ਕੇਂਦਰਾਂ ਚੋਂ ਇੱਕ ਵਿੱਚ ਬਤੌਰ ਵਿਗਿਆਨਕ ਖੋਜ ਕਰਤਾ ਦੇ ਕੰਮ ਕਰਦਾ ਸੀ।

ਖੋਜ ਕੇਂਦਰ ਦੇ ਅੰਦਰੂਨੀ ਸਿਹਤ ਤੇ ਸੁਰੱਖਿਆ ਮਹਿਕਮੇ (ਹੈਲ਼ਥ ਐਡ ਸੇਫਟੀ ਡਿਪਾਰਟਮੈਂਟ) ਵੱਲੋਂ ਹਰ ਹਫ਼ਤੇ ਸਿਹਤ ਸੰਬੰਧੀ ਇੱਕ ਦੋ ਅੰਦਰੂਨੀ ਬਿਜਲਈ ਚਿੱਠੀਆਂ (ਈਮੇਲ) ਸਾਰੇ ਹੀ ਕਰਮਚਾਰੀਆਂ ਨੂੰ ਭੇਜੇ ਜਾਂਦੇ ਸੀ। ਇਹਨਾਂ ਚ ਮੁੱਖ ਤੌਰ ਤੇ ਕਰਮਚਾਰੀਆਂ ਦੀ ਸਿਹਤ ਲਈ ਉਸਾਰੂ ਸੁਝਾਓ ਦਿੱਤੇ ਜਾਂਦੇ ਸਨ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਦਫਤਰ ਜਾਂ ਲੈਬੋਰੇਟੇਰੀ ਵਿੱਚ ਅੱਧੇ ਘੰਟੇ ਤੋਂ ਵੱਧ ਇਕਸਾਰ ਕੁਰਸੀ ਤੇ ਬੈਠ ਕੇ ਕੰਮ ਨਾਂ ਕਰੋ। ਬੈਠੇ ਰਹਿਣਾ ਤੇ ਹਿੱਲਜੁੱਲ ਨਾਂ ਕਰਨਾ ਤੁਹਾਡੀ ਢੂਈ ਤੇ ਖਾਸਕਰ ਰੀੜ ਦੀ ਹੱਡੀ ਦੇ ਦਰਦ ਦਾ ਮੁੱਖ ਕਾਰਨ ਬਣਦਾ ਹੈ। ਇਸ ਜਾਗਰੁੱਕਤਾ ਦੇ ਸਿੱਟੇ ਵਜੋ ਕਰਕੇ ਰੋਜ ਤਕਰੀਬਨ ਬਹੁਤਗਿਣਤੀ ਕਰਮਚਾਰੀ ਇਕੱਲੇ ਜਾਂ ਛੋਟੇ ਝੁੰਡ (ਗਰੁੱਪ) ਬਣਾ ਦੁਪਹਿਰ ਸਮੇਂ ਲੰਚ ਬਰੇਕ ਵਿੱਚ ਬਾਹਰ ਟਹਿਲਣ ਨਿਕਲ ਜਾਂਦੇ ਹਨ।

ਇੱਕ ਦਿਨ ਜਦ ਮੈਂ ਰੋਜ਼ਾਨਾ ਵਾਂਗ ਦੁਪਹਿਰ ਵੇਲੇ ਸੈਰ ਕਰਨ ਗਿਆ ਅਤੇ ਰਾਸਤੇ ਚ ਇੱਕ ਸਹ-ਕਰਮੀ ਸੱਜਣ ਮਿਲਿਆ ਜਿਸ ਨਾਂ ਸੀ ਕ੍ਰਿਸ(ਕ੍ਰਿਸਟੋਫਰ)। ਕ੍ਰਿਸ ਬੜਾ ਨਰਮ ਸੁਭਾਅ ਤੇ ਮਿਲਣਸਾਰ ਸ਼ਖਸ ਸੀ। ਉਹਦੀ ਉਮਰ ਸੱਠ ਕ ਸਾਲ ਦੇ ਆਸ ਪਾਸ ਲਗਦੀ ਸੀ ਪਰ ਸਿਹਤ ਪੱਖੋ ਉਹ ਛਾਂਟੇ ਸ਼ਰੀਰ ਤੇ ਸਵਾ ਛੇ ਫੁੱਟ ਦੇ ਕਰੀਬ ਕੱਦ ਦਾ ਸੀ।

ਕ੍ਰਿਸ ਦੇ ਹੱਥ ਵਿੱਚ ਇੱਕ ਵੱਡਾ ਸਾਰਾ ਝੋਲਾ ਸੀ। ਵੱਖ ਵੱਖ ਤਰਾਂ ਦੀਆਂ ਸਬਜ਼ੀਆਂ ਨਾਲ ਉੱਛਲ ਰਿਹਾ ਝੋਲਾ ਦਿਖਾ ਕੇ ਕ੍ਰਿਸ ਨੇ ਪੇਸ਼ਕਸ਼ ਕੀਤੀ ਕਿ ਕੀ ਤੂੰ ਕੋਈ ਸਬਜ਼ੀ ਜਾਂ ਫਲ ਲੈ ਜਾਣਾ ਚਾਹੇਗਾ? ਮੈਂ ਪੇਸ਼ਕਸ਼ ਕਬੂਲਦਿਆ ਕੁਝ ਸਬਜੀਆਂ ਚੁਣ ਲਈਆ ਪਰ ਇਹਨਾਂ ਸਬਜੀਆਂ ਨੂੰ ਆਪਣੀ ਕਾਰ ਤੱਕ ਲਿਜਾਣ ਲਈ ਮੇਰੇ ਕੋਲ ਕੋਈ ਲਿਫ਼ਾਫ਼ਾ ਨਹੀਂ ਸੀ। ਕ੍ਰਿਸ ਨੇ ਪੇਸ਼ਕਸ਼ ਕੀਤੀ ਕੇ ਮੇਰੀ ਐਲੋਟਮੈਂਟ ਵਿਚਲੇ ਖੋਖੇ (ਸ਼ੈਡ) ਵਿੱਚ ਝੋਲਾ ਪਿਆ ਹੈ ਤੂੰ ਉਹ ਝੋਲਾ ਲੈ ਜਾ ਤੇ ਕੱਲ ਨੂੰ ਵਾਪਿਸ ਲੈ ਆਵੀਂ। ਗੱਲਾਂ ਕਰਦੇ ਕਰਦੇ ਅਸੀਂ ਅਲਾਟਮੈਂਟ ਚ ਪਹੁੰਚ ਗਏ।

ਅਲਾਟਮੈਂਟ ਕੀ ਸੀ? ਇੱਕ ਵੱਡੇ ਸਾਰੇ ਖੇਤ ਨੂੰ ਦੋ ਦੋ ਮਰਲੇ ਦੇ ਤਕਰੀਬਨ ਤੀਹ ਤੋਂ ਚਾਲ੍ਹੀ ਪਲਾਟਾਂ ਚ ਵੰਡਿਆਂ ਹੋਇਆ ਸੀ। ਦਰ ਅਸਲ ਇਹ ਜ਼ਮੀਨ ਕੰਪਨੀ ਦੀ ਹੀ ਸੀ ਤੇ ਇਹਨੂੰ ਠੇਕੇ ਤੇ ਕਿਸੇ ਕਿਸਾਨ ਨੂੰ ਦੇਣ ਦੀ ਬਜਾਏ ਛੋਟੇ ਪਲਾਟਾਂ ਵੰਡਿਆਂ ਹੋਇਆਂ ਸੀ। ਇਸ਼ਕ ਕਰਮਚਾਰੀ ਇੱਕ ਜਾਂ ਦੋ ਪਲਾਟ ਆਪਣੇ ਨਾਮ ਤੇ ਮੁਫ਼ਤ ਅਲਾਟ ਕਰਵਾ ਸਕਦਾ ਸੀ। ਕੰਪਨੀ ਦੀਆਂ ਦੋ ਮੁੱਖ ਸ਼ਰਤਾਂ ਸਨ ਪਹਿਲੀ ਕਿ ਜੋ ਵੀ ਕਾਸ਼ਤ ਹੋਵੇ ਉਹ ਆਸ਼ੇ ਪਾਸੇ ਦੇ ਵਾਤਾਵਰਨ ਨੂੰ ਨੁਕਸਾਨ ਨਾ ਕਰੇ ਤੇ ਦੂਜਾ ਕਿ ਇਥੋਂ ਹੋਇਆੱ ਉਤਪਾਦਨ ਮੁਨਾਫ਼ੇ ਲਈ ਵੇਚਿਆ ਨਾ ਜਾਵੇ। ਕੁਝ ਹੋਰ ਛੋਟੀਆਂ ਸ਼ਰਤਾਂ ਸਨ ਜਿਵੇਂ ਕਿ ਵੱਡੇ ਦਰਖ਼ਤ ਨਾ ਬੀਜੇ ਜਾਣ ਤਾ ਕਿ ਕਿਸੇ ਅਲਾਟਮੈਂਟ ਨੂੰ ਜਾਂਦੀ ਸੂਰਜੀ ਰੋਸ਼ਨੀ ਚ ਅੜਿੱਕਾ ਨਾ ਪਵੇ।

(ਅਲਾਟਮੈਂਟਾਂ ਵਿਚਲੇ ਕੁਝ ਪਲਾਟ)

ਵੱਡੇ ਖੇਤ ਦੀਆ ਨੁੱਕਰਾ ਤੇ ਕਾਫ਼ੀ ਸਾਰੇ ਸ਼ੈਡ ਸਨ। ਕਈ ਪਲਾਟਾਂ ਵਿੱਚ ਵੀ ਛੋਟੇ ਛੋਟੇ ਸ਼ੈਡ ਸਨ ਜਿੰਨਾ ਨੂੰ ਸੰਦ ਪੈੜਾ ਸੰਭਾਲਣ ਲਈ ਵਰਤਿਆਂ ਜਾਂਦਾ ਸੀ। ਸਾਰਿਆ ਪਲਾਟਾਂ ਵਿੱਚ ਸਬਜ਼ੀਆਂ, ਕੁਦਰਤੀ ਫੁੱਲ (ਸਹਿਦ ਦੀਆਂ ਮੱਖੀਆਂ ਲੲੀ) ਤੇ ਆਲੇ ਦੁਅਾਲੇ ਸੇਬਾ ਦੇ ਬਹੁਤ ਸਾਰੇ ਬੂਟੇ ਲਾੲੇ ਹੋੲੇ ਸਨ।

ਅਲਾਟਮੈਂਟਾਂ ਚ ਪੌਦਿਆਂ ਫੁੱਲਾਂ ਫਲਾਂ ਸਬਜੀਆਂ ਦੀ ਵੰਨਸੁਵੰਨਤਾ ਨੂੰ ਵੇਖਦਿਆਂ ਸਾਰ ਰੂਹ ਖਿੜ ਉੱਠੀ। ਕਾਫ਼ੀ ਸਾਰੇ ਮੇਰੀ ਜਾਣ ਪਹਿਚਾਣ ਵਾਲੇ ਹੋਰ ਸਹਕਰਮੀ ਵੀ ਆਪੋ ਆਪਣੇ ਪਲਾਟਾਂ ਦੀ ਦੇਖ ਭਾਲ ਚ ਮਸਰੂਫ ਸਨ। ਕ੍ਰਿਸ ਕੋਲੋਂ ਝੋਲਾ ਲੈ ਕੇ ਮੈਂ ਤੇ ਕ੍ਰਿਸ ਦੂਜੇ ਸਹਿਕਰਮੀਆਂ ਕੋਲੇ ਗਏ ਤੇ ਉਹਨਾ ਕੋਲੋਂ ਉਹਨਾ ਦੁਆਰਾ ਕਾਸ਼ਤ ਕੀਤੀਆਂ ਫਸਲਾਂ (ਸਬਜ਼ੀਆਂ ਫੁੱਲਾਂ) ਦੀ ਜਾਣਕਾਰੀ ਹਾਸਿਲ ਕੀਤੀ। ਮੈਂ ਉਹਨਾ ਦੇ ਪਲਾਟਾ ਵਿੱਚਲੇ ਫੁੱਲ ਬੂਟਿਆਂ ਤੇ ਕੁਦਰਤੀ ਸੁੰਦਰਤਾ ਦੀ ਵੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਕ ਅਚੰਭਾ ਵੀ ਲੱਗ ਰਿਹਾ।

ਅਚੰਭਾ ਇਹ ਸੀ ਕਿ ਪੰਜਾਬ ਚ ਜੇ ਮੈਂ ਆਮ ਕਿਸੇ ਬੰਦੇ ਨੂੰ ਦੱਸਾਂ ਕਿ ਵਲੈਤ ਚ ਮੈਂ ਜਿੱਥੇ ਕੰਮ ਕਰਦਾ ਹਾਂ ਉਸ ਕੰਮ ਵਾਲੀ ਜਗਾ ਤੇ ਕੁਝ ਲੋਕ ਆਪ ਸਬਜ਼ੀਆਂ ਉਗਾਉਂਦੇ ਹਨ। ਕਿਉਂਕਿ ਸਾਡੀ ਇੱਕ ਵਿਚਾਰਧਾਰਾ ਬਣ ਚੁੱਕੀ ਹੈ ਕਿ ਵਿਦੇਸ਼ਾਂ ਚ ਤਾ ਸਭ ਕੁਝ ਦੁਕਾਨਾਂ ਵਿੱਚੋਂ ਤਿਆਰ ਬਰ ਤਿਆਰ ਮਿਲਦਾ ਅਤੇ ਆਪਣਾ ਖਾਣਾ ਆਪ ਅਗਾਉਣਾ ਤਾ ਦੂਰ ਵਿਦੇਸ਼ੀ ਲੋਕ ਤਾ ਆਪਣਾ ਖਾਣਾ ਆਪ ਬਣਾਂਉਂਦੇ ਵੀ ਨਹੀਂ। ਇਸ ਮਿੱਥ ਦਾ ਕਾਰਨ ਹਨ ਸਾਡੇ ਕੁਝ ਪੰਜਾਬੀ ਸੱਜਣ ਜੋ ਵਿਦੇਸ਼ੀ ਸਮਾਜ ਦੇ ਇੱਕ ਘੱਟ ਜਾਗਰੁੱਕ ਹਿੱਸੇ ਚ ਵਿੱਚਰਦੇ ਹਨ ਤੇ ਉਸ ਹਿੱਸੇ ਵਿਚਲੇ ਲੋਕਾਂ ਦੀਆ ਆਦਤਾਂ ਨੂੰ ਉਹ ਵਿਦੇਸ਼ੀ ਸਮਾਜ ਦੇ ਸਥਾਪਿਤ ਸਰੋਕਾਰ ਸਮਝਦੇ ਹਨ। ਅਕਸਰ ਉਹ ਇਹਨਾਂ ਸਰੋਕਾਰਾਂ ਨੂੰ ਰੀਸ ਨਾਲ ਅਪਣਾਉਂਦੇ ਹਨ ਤੇ ਅਤੇ ਪੰਜਾਬ ਆਕੇ ਹਮਵਤਨਾਂ ਨੂੰ ਆਪਣੇ “ਨਵੇਂ ਤੇ ਅਗਾਂਹਵਧੂ” (ਅਖੌਤੀ) ਜੀਵਨ ਦੇ ਢੰਗ ਬਾਰੇ ਦੱਸਦੇ ਹਨ।

ਕ੍ਰਿਸ ਤੇ ਇੱਕ ਹੋਰ ਸੱਜਣ ਜੌਨ ਕਹਿੰਦੇ ਆਜਾ ਤੈਨੂੰ ਇੱਕ ਹੋਰ ਚੀਜ ਵਿਖਾਈਏ। ਤੁਰਦੇ ਤੁਰਦੇ ਅਸੀ ਅਲਾਟਮੈਂਟਾਂ ਦੇ ਇੱਕ ਨੁੱਕਰ ਵੱਲ ਆ ਗਏ ਜਿੱਥੇ ਕਾਫ਼ੀ ਜਾਣੇ ਲੱਕੜ ਦੇ ਬੈਂਚਾਂ ਤੇ ਬੈਠੇ ਚਾਹ ਜਾਂ ਕੌਫੀ ਪੀ ਰਹੇ ਸਨ। ਇੱਕ ਤਖਤ ਪੋਸ ਨੁਮਾ ਬੈਂਚ ਤੇ ਗੱਤੇ ਦੇ ਡੱਬਿਆਂ ਚ ਕੁਝ ਲੋਕਾਂ ਨੇ ਆਪਣੀਆਂ ਸਬਜੀਆਂ ਸਾਂਝੇ ਥਾਂ ਤੇ ਰੱਖੀਆਂ ਹਨ ਤਾਂ ਜੋ ਕੋਈ ਵੀ ਕਰਮਚਾਰੀ ਲੋੜ ਮੁਤਾਬਕ ਲੈ ਜਾ ਸਕੇ। ਹੋਰ ਕਾਫ਼ੀ ਜਾਣਕਾਰ ਵੀ ਉੱਥੇ ਮਜੂਦ ਸਨ ਤੇ ਗੱਤੇ ਦੇ ਕਰੇਟਾ ਵਿੱਚੋਂ ਆਪਣੀ ਲੋੜ ਮੁਤਾਬਕ ਸਬਜੀਆਂ ਚੁਣ ਰਹੇ ਸਨ।

ਮੇਰੇ ਜਾਨਕਾਰਾਂ ਨੇ ਦੱਸਿਆ ਕਿ ਜਿੰਨੀਆਂ ਅਲਾਟਮੈਂਟਾਂ ਵੀ ਇੱਥੇ ਹਨ ਉਹ ਸਾਰੇ ਜਾਣੇ ਸ਼ੌਕ ਨਾਲ ਕਾਸ਼ਤ ਕਰਦੇ ਹਨ। ਕਈ ਪਲਾਟ ਇਕੱਲਿਆਂ ਦੇ ਹਨ ਤੇ ਕਈ ਪਲਾਟਾ ਦੀ ਦੇਖ-ਭਾਲ਼ ਇੱਕ ਤੋਂ ਵੱਧ ਸਹਕਰਮੀ ਸਾਂਝੇ ਤੌਰ ਤੇ ਕਰਦੇ ਹਨ। ਨਾਲ ਹੀ ਇਹਨਾ ਅਲਾਟਮੈਂਟਾਂ ਵਿੱਚ ਉਤਪਾਦਨ ਕੀਤੀ ਕੋਈ ਵੀ ਚੀਜ਼ ਵੇਚੀ ਨਹੀਂ ਜਾਦੀ। ਸਭ ਕੁੱਝ ਮੁਫ਼ਤ ਵਿੱਚ ਸਾਂਝਾਂ ਕੀਤਾ ਜਾਂਦਾ ਹੈ। ਜੇ ਕਿਸੇ ਦਾ ਮਨ ਕਰੇ ਤਾਂ ਉਹ ਸੱਜਣ ਸ਼ੈਡ ਦੀ ਨੁੱਕਰ ਚ ਟੰਗੇ ਇੱਕ ਡੱਬੇ ਚ ਆਪਣੀ ਮਰਜ਼ੀ ਅਨੁਸਾਰ ਮਾਇਆ ਪਾ ਸਕਦਾ – ਇਹ ਇੱਕ ਅਚੰਭਾ ਸੀ ਜੋ ਮੈਂ ਜਾਹਿਰ ਨਹੀਂ ਕੀਤਾ। ਇਕੱਠੀ ਕੀਤੀ ਇਹ ਮਾਇਆ ਬੀਜ, ਸੰਦ ਤੇ ਕੁਦਰਤੀ ਖਾਦ (ਕੰਪੋਸਟ) ਖ੍ਰੀਦਣ ਲਈ ਵਰਤੀ ਜਾਂਦੀ ਹੈ। ਮੈਂ ਵੀ ਮਰਜ਼ੀ ਕੁਝ ਪੈਸੇ ਡੱਬੇ ਚ ਪਾ ਦਿੱਤੇ ਕਿਉਕਿ ਮਾਰਕੀਟ ਚੋਂ ਖ੍ਰਦੀਆਂ ਆਰਗੈਨਿਕ ਸਬਜੀਆਂ ਵੈਸੇ ਵੀ ਕਾਫ਼ੀ ਮਹਿੰਗੀਆਂ ਹਨ।

ਮੈਨੂੰ ਇਸ ਅਲਾਟਮੈਂਟ ਦੇ ਸਿਸਟਮ ਤੇ ਸਾਂਝੀ ਅਤੇ ਗੈਰ ਵਪਾਰਕ ਨਜਰੀਏ ਤੋਂ ਕੀਤੀ ਕਾਸ਼ਤ ਤੇ ਬਹੁਤ ਪ੍ਰਭਾਵਤ ਕੀਤਾ। ਬਹੁਤ ਸਾਰੇ ਕਾਸ਼ਤਕਾਰ ਬਾਗਬਾਨੀ ਦੇ ਸੌਕੀਨ ਹਨ ਅਤੇ ਉਹ ਪੈਸੇ ਦੇ ਲੋਭ ਤੋਂ ਬਿਨਾ ਆਪਣਾ ਸ਼ੌਕ ਪੂਰਾ ਕਰਦੇ ਹੋਏ ਮੁਫਤ ਚ ਆਪਣਾ ਸਮਾਂ ਲਗਾ ਕੇ ਆਪਣੀ ਕਾਸ਼ਤ ਕੀਤੀ ਸਬਜ਼ੀ ਤੇ ਫਲ ਆਪਣੇ ਸਹਕਰਮੀਆਂ ਨਾਲ ਸਾਂਝੇ ਕਰਦੇ ਹਨ।

ਜਦੋਂ ਪੰਜਾਬ ਚ ਖੇਤੀ ਦੇ ਫ਼ਨਕਾਰ ਕਿਸਾਨਾਂ ਨਾਲ ਤੁਲਨਾ ਕਰੀਏ ਤਾਂ ਇਹ ਕਹਿਣਾ ਠੀਕ ਹੈ ਕਿ ਅਲਾਟਮੈਂਟਾਂ ਵਾਲੇ ਸਾਰੇ ਲੋਕ ਬੇ ਜਮੀਨੇ ਹਨ ਕਿਉਕਿ ਉਹਨਾ ਕੋਲ ਖੇਤੀ ਲਈ ਖੁੱਲੀ ਜ਼ਮੀਨ ਨਹੀਂ ਹੈ। ਪਰ ਇਹ ਕਹਿਣਾ ਵੀ ਵਾਜਿਬ ਹੈ ਕਿ ਪੰਜਾਬ ਦੇ ਮੁਕਾਬਲੇ ਇਹ ਸ਼ੌਂਕੀ ਕਾਸ਼ਤਕਾਰਾਂ ਵਿੱਚ ਸਾਫ ਸੁਥਰਾ ਖਾਣਾ ਪੈਦਾ ਕਰਨ ਦਾ ਜਜ਼ਬਾ ਬਹੁਤ ਹੈ।

ਹੈਰਾਨੀ ਦੀ ਅਗਲੀ ਗੱਲ ਇਹ ਕਿ ਜੌਨ ਤੇ ਕ੍ਰਿਸ ਦੋਵੇਂ ਹੀ ਤਿੰਨ ਦਹਾਕੇ ਪਹਿਲਾ ਪੀ ਐਚ ਡੀ ਕਰ ਚੁੱਕੇ ਸਨ। ਕ੍ਰਿਸ ਇਸ ਕੰਪਨੀ ਦਾ ਇੱਕ ਮੁੱਖ ਖੋਜਕਰਤਾ ਹੋਣ ਦੇ ਨਾਲ ਨਾਲ ਖੋਜ ਪੱਖੋ ਦੁਨੀਆਂ ਦੀ ਤੀਜੇ ਤੇ ਇੰਗਲੈਂਡ ਦੀ ਪਹਿਲੇ ਦਰਜੇ ਦੀ ਯੂਨੀਵਰਸਿਟੀ ਚ ਪ੍ਰੋਫੈਸਰ ਵੀ ਸੀ। ਇਸੇ ਤਰਾਂ ਖੋਜ ਕੇਂਦਰ ਦੇ ਖੋਜ ਸਟਾਫ਼ ਚੋਂ ਅੱਸੀ ਫੀਸਦੀ ਕਾਮੇ ਪੀਐਚਡੀ ਤੇ ਬਾਕੀ ਵੀਹ ਫੀਸਦੀ ਘੱਟੋ ਘੱਟ ਐਮ ਐਸ ਸੀ ਜਾਂ ਐਮ ਫਿੱਲ ਕਰ ਚੁੱਕੇ ਸਨ। ਦੱਸਣ ਤੋਂ ਭਾਵ ਇਹ ਕਿ ਇਹ ਲੋਕ ਅਨਪੜ੍ਹ ਜਾਂ ਆਰਥਿੱਕ ਪੱਖੋ ਆਸਮਰੱਥ ਨਹੀ ਸਨ ਸਗੋਂ ਵਿਦਿਅੱਕ ਯੋਗਤਾ ਪੱਖੋ ਸਾਰੇ ਅਤੇ ਕਮਾਈ ਪੱਖੋ ਬਹੁਤੇ ਇੰਗਲੈਂਡ ਦੀ ਪੂਰੀ ਆਬਾਦੀ ਦੇ ਉੱਪਰੀ ਇੱਕ ਪ੍ਰਤੀਸ਼ਤ ਦੀ ਗਿਣਤੀ ਵਿੱਚ ਸਨ। ਇਹਨਾਂ ਦਾ ਆਪਣਾ ਖਾਣਾ ਉਗਾਉਣ ਦਾ ਕਾਰਨ ਸਿਰਫ ਤੇ ਸਿਰਫ ਸ਼ੌਕ ਅਤੇ ਜਾਗਰੁੱਕਤਾ ਸੀ।

ਉਮੀਦ ਹੈ ਕਿ ਸਾਡੇ ਕਿਸਾਨਾਂ ਦੀ ਨਵੀਂ ਪੀੜੀ ਮਿੱਟੀ ਵਿੱਚੋਂ ਖਾਣਾ ਪੈਦਾ ਕਰ ਸਕਣ ਦਾ ਆਪਣਾ ਫੰਨ ਪਹਿਚਾਣੇਗੀ। ਪੰਜਾਬ ਦੇ ਅਖੌਤੀ ਵਿਕਾਸ ਤੇ ਅਧੂਨੀਕਰਨ ਦੀ ਤ੍ਰਾਸਦੀ ਹੈ ਕਿ ਕਾਸ਼ਤ ਦਾ ਫੰਨਕਾਰ ਜੱਟ ਸਬਜੀਆਂ ਦਾਲਾਂ ਆਪਣੇ ਖੇਤੋਂ ਲਿਉਣ ਦੀ ਬਜਾਏ ਵਪਾਰੀ ਤੋਂ ਲਿਉਂਦਾ ਹੈ। ਕਿਸਾਨੀ ਫਨਕਾਰ ਜੇ ਦੋ ਦੋ ਮਰਲੇ ਤੇ ਵੀ ਆਪਣੀ ਲੋੜ ਜੋਗੀ ਸਬਜੀ ਕਾਸ਼ਤ ਕਰੇ ਤਾਂ ਇਹ ਨਾ ਸਿਰਫ ਪੰਜਾਬ ਦੀ ਸਮਾਜਿਕ ਸਿਹਤ ਲਈ ਬਲਕਿ ਕਿਸਾਨ ਦੀ ਆਰਥਿੱਕਤਾ ਤੇ ਵੀ ਇਸਦਾ ਬਹੁਤ ਵਧੀਆ ਅਸਰ ਪਾਵੇਗਾ। ਵਾਧੂ ਕਾਸ਼ਤ ਬਿਨਾ ਮੁਨਾਫ਼ੇ ਤੋਂ ਗਵਾਂਢੀਆ ਜਾ ਪਿੰਡ ਵਾਸੀਆ ਨਾਲ ਸਾਂਝੀ ਕਰਨ ਨਾਲ ਸਾਂਝ ਵੀ ਮਜ਼ਬੂਤ ਹੋਵੇਗੀ।

Rawalpindi – Regional Police Officer Wisal Fakhar Sultan Raja gave three-day deadline to Jatli police for arresting a fleeing cop and his accomplice involved in gang rape of a 19-year-old college student, said sources on Thursday. 358 more words

PAKISTAN

LAHORE: PPP Chairperson Bilawal Bhutto-Zardari has distanced his party from the words used for parliament in the public meeting organised by the opposition parties on The Mall here on Wednesday. 162 more words

PAKISTAN

سینیٹ قائمہ کمیٹی کابینہ سیکرٹریٹ کا اجلاس چیئرمین کمیٹی سینیٹر محمد طلحہ محمود کی زیر صدارت پارلیمنٹ ہاوس میں منعقد ہوا

  اسلام آبا د( توقیر ریاض خان سے )ءسینیٹ قائمہ کمیٹی کابینہ سیکرٹریٹ کا اجلاس چیئرمین کمیٹی سینیٹر محمد طلحہ محمود کی زیر صدارت پارلیمنٹ ہاوس میں منعقد ہوا۔قائمہ کمیٹی کے اجلاس میںحویلیاں میں اے ٹی آر جہاز کا کریش ہونا ، محکمہ موسمیات کی کارکردگی ، باچا خان ایئرپورٹ کی موجودہ صورتحال،علامہ اقبال ائیرپورٹ لاہورکی توسیع ، پاکستان کے ایئرپورٹس پر چین کی کمپنیوں کو ٹھیکے ایوارڈ کرنا، تاجکستان ایئرلائنزکی پاکستان میں پروازیں ، سول ایوی ایشن کی اوپن سکائی پالیسی کے علاوہ پرائیوٹ ایئرلائنز سے وصول کیے گئے ٹیکسز کے معاملات کا تفصیل سے جائزہ لیا گیا۔ قائمہ کمیٹی نے ورکنگ پیپر تاخیر سے فراہم کرنے پر رپورٹ طلب کرلی۔ رکن کمیٹی میر محمد یوسف بادینی نے کہا کہ تین سال سے ورکنگ پیپر کی بروقت فراہمی پر زور دے رہے ہیں۔ مگر آج تک کمیٹی کی ہدایت پر عمل درآمد نہیں کیا گیا۔ سینیٹر ثمینہ سعید نے کہا کہ پی آئی اے کی گذشتہ چار سالہ کارکردگی مایوس کن ہے۔ پی آئی اے دنیا بھر میں ملک کی بدنامی کا باعث بنی۔کرپشن ، اسمگلنگ کے آئے دن معاملات سامنے آرہے ہیں اور ویت نام سے جو جہا ز لیے گئے ان کی حالت بد ترین ہے۔ کبھی جہاز سے ہیروئن نکلتی ہے,کبھی کاک پٹ میں پائیلٹ تصویریں بناتے ہیں تو کبھی عملہ سمگلنگ کرتے پکڑا جاتا ہے۔پہلے ہی پی آئی اے کا برا حال ہے اوپر سے یہ واقعات ہورہے ہیں۔جس پر سیکرٹری سول ایوی ایشن عرفان الہیٰ نے کمیٹی کو بتایا کہ ترکش اچھے جہاز تھے مگرلوگ زیادہ سامان اندر لیکر آتے ہیں۔پپرا رولز کے مطابق سستے سے سستا جہاز لیا جاتا ہے۔اچھا جہاز مہنگا ملتا ہے جس پر آڈٹ اعتراض آجاتا ہے۔سینیٹر ثمینہ سعید نے کہا کہ حویلیاں میں جہاز گرا تیرہ ماہ گزر گئے ذمہ داروں کا تعین نہ ہوسکتا۔متاثرہ خاندانوں کو امدادی رقم بھی پوری نہیں دی۔ جس پر سیکرٹری سول ایوی ایشن نے کہا کہ تمام متاثرین کو پچاس پچاس لاکھ روپے ادا کردئے ہیں,اگر کسی کو نہیں ملے تو آگاہ کریں ۔سینیٹرثمینہ سعید نے کہا کہ فسٹ آفیسر جنجوعہ کی فیملی کو ادائیگی نہیں ہوئی۔کمیٹی کو بتایا گیا کہ اس کی فیملی کو پچاس لاکھ کے علاوہ پانچ لاکھ الگ دئے گئے اور انکے چھوٹے بھائی کو پائیلٹ بھرتی کیا گیا۔ سیکرٹری سول ایوی ایشن نے حویلیاں حادثے کی تفصیلات سے آگاہ کرتے ہوئے کہا کہ حادثے کے شکار جہاز کی اس دن چوتھی فلائیٹ تھی۔ ایک انجن فیل ہو گیا تھا جس کی وجہ سے حادثہ ہوا۔حادثہ 4 بج کر 20 منٹ پر ہوا۔پروپیلیر خراب ہونے سے بائیں انجن فیل ہوا۔پروپیلیر کی خرابی پر ایئر فورس کی ٹیم نے بھی تحقیقات کی۔ حویلیاں حادثہ سے متعلق پانچ مختلف رپورٹس آنی ہیں۔امید ہے 30 اپریل تک رپورٹس آجائیں گئی۔ اس کے بعد تمام تفصیلات سے عوام کو آگاہ کردیا جائے گا۔ حادثے کی بنیادی وجہ انجن بند ہونا تھا۔ چیئرمین کمیٹی نے کہا کہ تین دن کے اندر متاثرین کو دی جانے والی رقم اور جہاز کلیئرنس رپورٹ کمیٹی کو فراہم کی جائے۔قائمہ کمیٹی کو باچا خان ایئرپورٹ پشاور کے متعلق سول ایوی ایشن حکام نے تفصیلی بریفنگ دیتے ہوئے بتایا کہ 60 فیصد کام مکمل ہو گیا۔کار پارکنگ کا مسئلہ بھی حل کر دیا گیا۔ایک وقت میں 6 سے سات فلائٹس آ سکتی ہیں۔ صرف فنیشنگ کا کام رہ گیا ہے جو اپریل تک کام مکمل ہو جائے گا۔ چیئرمین کمیٹی نے فیصلہ کیا کہ باچا خان ایئرپورٹ کے حوالے سے سینٹ کی ایک خصوصی کمیٹی بنی تھی اس کے ممبران کو بھی بلا لیتے ہیں۔وہ بھی اپنے تحفظات سے آگاہ کر دیں۔قائمہ کمیٹی کو محکمہ موسمیات کی کارکردگی کے بارے میں بھی آگاہ کیا گیا ۔کمیٹی کو ڈی جی میٹ غلام رسول نے بتایا کہ دنیا بھر میں میٹ ڈیپارٹمنٹ سول ایوی ایشن کے ماتحت ہوتا ہے۔ تمام فضائی سفر میٹ کی پیشن گوئی پر ہی چلتا ہے۔ تمام ایر پورٹس پر میٹ کے ریڈارز لگے ہوئے ہیں۔ایویشن ڈیپارٹمنٹ کے ساتھ ہی محکمہ موسمیات کو ہونا چاہیے۔سینیٹر کلثوم پروین نے کہا کہ جب 2010میںسیلاب آیا تو ہمیں کوئی پیشگی معلومات نہیں تھی۔تجویز دی تھی کہ اس محکمہ کو موسمیاتی تبدیلی کے ماتحت کیا جائے۔ جس پر غلام رسول نے کہا کہ2010 کے سیلاب کے 3 دن پہلے ہی پیشن گوئی کر دی گی تھی۔ سیلاب ڈیمز نہ ہونے کی وجہ سے آیا۔ سیکریٹری عرفان الہیٰ نے کہا کہ 130 میلین ڈالر کا منصوبہ ہے جو ورلڈ بینک نے دینے ہیں۔ منصوبے کیلیے پی سی ون تیار ہے۔ ڈی جی میٹ نے کہا کہ پاکستان میں محکمہ موسمیات کے 7 ریڈار ہیں، جاپان نے 1930 میں یہ 7 ریڈار لگائے تھے جو اب پرانے ہو گے ہیں۔اسلام آبادمیں نیا ریڈارلگا رہے ہیں جو اس مون سون میںکام شروع کرے گا۔ کراچی میں لگے ریڈار کو تبدیل کرنے میں مزید 2 سال لگیں گے۔فی الحال لاہور اور منگلا کے ریڈار سے مدد لی جا رہی ہے۔محکمہ موسمیات کے ملازمین کو ہارڈ ایریاز خصوصاً بلوچستان میں کام کے لیے خصوصی الاو¿نس دیئے جائیں جس کی کمیٹی نے الاو¿نس دینے کی سفارش کردی۔سینیٹر طلحہ محمو دنے کہا کہ محکمہ موسمیات کو کسی صورت بھی سول ایوی ایشن کے علاوہ دوسرے محکمے میں جانے کی اجازت نہیں دی جائے گی۔ انہوں نے کہا کہ لاہور ایئرپورٹ کی توسیع کے حوالے سے شکایات سامنے آرہی ہیں۔ ایک کمپنی کو نوازنے کے لیے ٹینڈر میں بھی تاخیر کی جارہی ہے۔ جس پر کمیٹی کو بتایا گیا کہ پیپرا رولز کے مطابق کام کیا جارہا ہے ۔ تین بڈز سامنے آئی ہیں جوائنٹ وینچر کے تحت کام کیا جائے گا۔چین کی کمپنی کے ساتھ پاکستانی کمپنی بھی شامل ہوگی۔ 36ارب کا منصوبہ ہے ۔ رکن کمیٹی میر محمد یوسف بادینی نے کہا کہ کوئٹہ ایئرپورٹ کے معاملات میں کرپشن کی گئی تھی اس کی رپورٹ طلب کی تھی جو ابھی تک فراہم نہیں کی گئی پانچ دن کے اندر رپورٹ فراہم کی جائے۔ چیئرمین کمیٹی طلحہ محمود نے سول ایوی ایشن کے حکام کو ہدایت کی کہ وہ تاجکستان ایئرلائنز کے حکام سے ملکر معاملات کا جائزہ لیں اور ایک رپورٹ کمیٹی کو پیش کریں۔ شاہین ایئرلائنز حکام نے کمیٹی کو اوپن سکائی پالیسی کے بارے میں تفصیلی آگاہ کیا اور کہا کہ یہ پالیسی ملک کے لیے فائدہ مند کم اور دیگر ممالک کے لیے زیادہ ہے۔ جس پر چیئرمین کمیٹی نے کہا کہ ملک کی عوام کو کم قیمت پر سفر کی سہولت فراہم کی جائے ا ور2015کی پی آئی اے کی پالیسی طلب کرتے ہوئے سول ایوی ایشن اتھارٹی کو ہدایت کی کہ پہلے کی پالیسی کیساتھ موازنہ کرکے رپورٹ پیش کرے۔ قائمہ کمیٹی کے آج کے اجلاس میں سینیٹرز حاجی سیف اللہ بنگش ، کلثوم پروین ، میر محمد یوسف بادینی ،ثمینہ سعید کے علاوہ سیکرٹری سول ایوی ایشن عرفان الہیٰ ،ڈی جی ایف بی آر ، ڈی جی میٹ ، ڈائریکٹر پلاننگ سول ایوی ایشن ،انچارج باچا خان ایئرپورٹ کے علاوہ دیگر اعلیٰ حکام نے شرکت کی ۔    اسلام آبا د( توقیر ریاض خان سے )ءسینیٹ قائمہ کمیٹی کابینہ سیکرٹریٹ کا اجلاس چیئرمین کمیٹی سینیٹر محمد طلحہ محمود کی زیر صدارت پارلیمنٹ ہاو¿س میں منعقد ہوا۔قائمہ کمیٹی کے اجلاس میںحویلیاں میں اے ٹی آر جہاز کا کریش ہونا ، محکمہ موسمیات کی کارکردگی ، باچا خان ایئرپورٹ کی موجودہ صورتحال،علامہ اقبال ائیرپورٹ لاہورکی توسیع ، پاکستان کے ایئرپورٹس پر چین کی کمپنیوں کو ٹھیکے ایوارڈ کرنا، تاجکستان ایئرلائنزکی پاکستان میں پروازیں ، سول ایوی ایشن کی اوپن سکائی پالیسی کے علاوہ پرائیوٹ ایئرلائنز سے وصول کیے گئے ٹیکسز کے معاملات کا تفصیل سے جائزہ لیا گیا۔ قائمہ کمیٹی نے ورکنگ پیپر تاخیر سے فراہم کرنے پر رپورٹ طلب کرلی۔ رکن کمیٹی میر محمد یوسف بادینی نے کہا کہ تین سال سے ورکنگ پیپر کی بروقت فراہمی پر زور دے رہے ہیں۔ مگر آج تک کمیٹی کی ہدایت پر عمل درآمد نہیں کیا گیا۔ سینیٹر ثمینہ سعید نے کہا کہ پی آئی اے کی گذشتہ چار سالہ کارکردگی مایوس کن ہے۔ پی آئی اے دنیا بھر میں ملک کی بدنامی کا باعث بنی۔کرپشن ، اسمگلنگ کے آئے دن معاملات سامنے آرہے ہیں اور ویت نام سے جو جہا ز لیے گئے ان کی حالت بد ترین ہے۔ کبھی جہاز سے ہیروئن نکلتی ہے,کبھی کاک پٹ میں پائیلٹ تصویریں بناتے ہیں تو کبھی عملہ سمگلنگ کرتے پکڑا جاتا ہے۔پہلے ہی پی آئی اے کا برا حال ہے اوپر سے یہ واقعات ہورہے ہیں۔جس پر سیکرٹری سول ایوی ایشن عرفان الہیٰ نے کمیٹی کو بتایا کہ ترکش اچھے جہاز تھے مگرلوگ زیادہ سامان اندر لیکر آتے ہیں۔پپرا رولز کے مطابق سستے سے سستا جہاز لیا جاتا ہے۔اچھا جہاز مہنگا ملتا ہے جس پر آڈٹ اعتراض آجاتا ہے۔سینیٹر ثمینہ سعید نے کہا کہ حویلیاں میں جہاز گرا تیرہ ماہ گزر گئے ذمہ داروں کا تعین نہ ہوسکتا۔متاثرہ خاندانوں کو امدادی رقم بھی پوری نہیں دی۔ جس پر سیکرٹری سول ایوی ایشن نے کہا کہ تمام متاثرین کو پچاس پچاس لاکھ روپے ادا کردئے ہیں,اگر کسی کو نہیں ملے تو آگاہ کریں ۔سینیٹرثمینہ سعید نے کہا کہ فسٹ آفیسر جنجوعہ کی فیملی کو ادائیگی نہیں ہوئی۔کمیٹی کو بتایا گیا کہ اس کی فیملی کو پچاس لاکھ کے علاوہ پانچ لاکھ الگ دئے گئے اور انکے چھوٹے بھائی کو پائیلٹ بھرتی کیا گیا۔ سیکرٹری سول ایوی ایشن نے حویلیاں حادثے کی تفصیلات سے آگاہ کرتے ہوئے کہا کہ حادثے کے شکار جہاز کی اس دن چوتھی فلائیٹ تھی۔ ایک انجن فیل ہو گیا تھا جس کی وجہ سے حادثہ ہوا۔حادثہ 4 بج کر 20 منٹ پر ہوا۔پروپیلیر خراب ہونے سے بائیں انجن فیل ہوا۔پروپیلیر کی خرابی پر ایئر فورس کی ٹیم نے بھی تحقیقات کی۔ حویلیاں حادثہ سے متعلق پانچ مختلف رپورٹس آنی ہیں۔امید ہے 30 اپریل تک رپورٹس آجائیں گئی۔ اس کے بعد تمام تفصیلات سے عوام کو آگاہ کردیا جائے گا۔ حادثے کی بنیادی وجہ انجن بند ہونا تھا۔ چیئرمین کمیٹی نے کہا کہ تین دن کے اندر متاثرین کو دی جانے والی رقم اور جہاز کلیئرنس رپورٹ کمیٹی کو فراہم کی جائے۔قائمہ کمیٹی کو باچا خان ایئرپورٹ پشاور کے متعلق سول ایوی ایشن حکام نے تفصیلی بریفنگ دیتے ہوئے بتایا کہ 60 فیصد کام مکمل ہو گیا۔کار پارکنگ کا مسئلہ بھی حل کر دیا گیا۔ایک وقت میں 6 سے سات فلائٹس آ سکتی ہیں۔ صرف فنیشنگ کا کام رہ گیا ہے جو اپریل تک کام مکمل ہو جائے گا۔ چیئرمین کمیٹی نے فیصلہ کیا کہ باچا خان ایئرپورٹ کے حوالے سے سینٹ کی ایک خصوصی کمیٹی بنی تھی اس کے ممبران کو بھی بلا لیتے ہیں۔وہ بھی اپنے تحفظات سے آگاہ کر دیں۔قائمہ کمیٹی کو محکمہ موسمیات کی کارکردگی کے بارے میں بھی آگاہ کیا گیا ۔کمیٹی کو ڈی جی میٹ غلام رسول نے بتایا کہ دنیا بھر میں میٹ ڈیپارٹمنٹ سول ایوی ایشن کے ماتحت ہوتا ہے۔ تمام فضائی سفر میٹ کی پیشن گوئی پر ہی چلتا ہے۔ تمام ایر پورٹس پر میٹ کے ریڈارز لگے ہوئے ہیں۔ایویشن ڈیپارٹمنٹ کے ساتھ ہی محکمہ موسمیات کو ہونا چاہیے۔سینیٹر کلثوم پروین نے کہا کہ جب 2010میںسیلاب آیا تو ہمیں کوئی پیشگی معلومات نہیں تھی۔تجویز دی تھی کہ اس محکمہ کو موسمیاتی تبدیلی کے ماتحت کیا جائے۔ جس پر غلام رسول نے کہا کہ2010 کے سیلاب کے 3 دن پہلے ہی پیشن گوئی کر دی گی تھی۔ سیلاب ڈیمز نہ ہونے کی وجہ سے آیا۔ سیکریٹری عرفان الہیٰ نے کہا کہ 130 میلین ڈالر کا منصوبہ ہے جو ورلڈ بینک نے دینے ہیں۔ منصوبے کیلیے پی سی ون تیار ہے۔ ڈی جی میٹ نے کہا کہ پاکستان میں محکمہ موسمیات کے 7 ریڈار ہیں، جاپان نے 1930 میں یہ 7 ریڈار لگائے تھے جو اب پرانے ہو گے ہیں۔اسلام آبادمیں نیا ریڈارلگا رہے ہیں جو اس مون سون میںکام شروع کرے گا۔ کراچی میں لگے ریڈار کو تبدیل کرنے میں مزید 2 سال لگیں گے۔فی الحال لاہور اور منگلا کے ریڈار سے مدد لی جا رہی ہے۔محکمہ موسمیات کے ملازمین کو ہارڈ ایریاز خصوصاً بلوچستان میں کام کے لیے خصوصی الاو¿نس دیئے جائیں جس کی کمیٹی نے الاو¿نس دینے کی سفارش کردی۔سینیٹر طلحہ محمو دنے کہا کہ محکمہ موسمیات کو کسی صورت بھی سول ایوی ایشن کے علاوہ دوسرے محکمے میں جانے کی اجازت نہیں دی جائے گی۔ انہوں نے کہا کہ لاہور ایئرپورٹ کی توسیع کے حوالے سے شکایات سامنے آرہی ہیں۔ ایک کمپنی کو نوازنے کے لیے ٹینڈر میں بھی تاخیر کی جارہی ہے۔ جس پر کمیٹی کو بتایا گیا کہ پیپرا رولز کے مطابق کام کیا جارہا ہے ۔ تین بڈز سامنے آئی ہیں جوائنٹ وینچر کے تحت کام کیا جائے گا۔چین کی کمپنی کے ساتھ پاکستانی کمپنی بھی شامل ہوگی۔ 36ارب کا منصوبہ ہے ۔ رکن کمیٹی میر محمد یوسف بادینی نے کہا کہ کوئٹہ ایئرپورٹ کے معاملات میں کرپشن کی گئی تھی اس کی رپورٹ طلب کی تھی جو ابھی تک فراہم نہیں کی گئی پانچ دن کے اندر رپورٹ فراہم کی جائے۔ چیئرمین کمیٹی طلحہ محمود نے سول ایوی ایشن کے حکام کو ہدایت کی کہ وہ تاجکستان ایئرلائنز کے حکام سے ملکر معاملات کا جائزہ لیں اور ایک رپورٹ کمیٹی کو پیش کریں۔ شاہین ایئرلائنز حکام نے کمیٹی کو اوپن سکائی پالیسی کے بارے میں تفصیلی آگاہ کیا اور کہا کہ یہ پالیسی ملک کے لیے فائدہ مند کم اور دیگر ممالک کے لیے زیادہ ہے۔ جس پر چیئرمین کمیٹی نے کہا کہ ملک کی عوام کو کم قیمت پر سفر کی سہولت فراہم کی جائے ا ور2015کی پی آئی اے کی پالیسی طلب کرتے ہوئے سول ایوی ایشن اتھارٹی کو ہدایت کی کہ پہلے کی پالیسی کیساتھ موازنہ کرکے رپورٹ پیش کرے۔ قائمہ کمیٹی کے آج کے اجلاس میں سینیٹرز حاجی سیف اللہ بنگش ، کلثوم پروین ، میر محمد یوسف بادینی ،ثمینہ سعید کے علاوہ سیکرٹری سول ایوی ایشن عرفان الہیٰ ،ڈی جی ایف بی آر ، ڈی جی میٹ ، ڈائریکٹر پلاننگ سول ایوی ایشن ،انچارج باچا خان ایئرپورٹ کے علاوہ دیگر اعلیٰ حکام نے شرکت کی ۔