Tags » Parkash Singh Badal

Punjab - Friendlier and Attractive for Business

With Invest Punjab, Government of Punjab is keen on attracting major investments into ongoing and proposed development projects. Punjab has emerged as friendlier and attractive place to do business in past few years. 303 more words

Government to Improve and Maintain Focal Points

Government has being emphasizing a lot on industrial growth in Punjab for quite some time. To fuel it further, the state has ordered to improve and maintain focal points. 315 more words

Mission to Check Crimes against Children

In a recent development, Punjab has launched a mission to check crimes against children in the state. This has highlighted Punjab Government’s perspective for child safety at all public places. 338 more words

ਵਿਕਾਸ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਤਤਪਰ ਮੁੱਖ ਮੰਤਰੀ ਪੰਜਾਬ

ਸੂਬੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਦੌਰਾਨ ਵਿਕਾਸ ਦੇ ਰਾਹ ਵਿੱਚ ਰੋੜਾ ਬਣ ਰਹੇ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰਨਾਂ ਕੇਂਦਰੀ ਮੰਤਰੀਆਂ ਨਾਲ  ਮੁਲਾਕਾਤ ਕੀਤੀ ਗਈ। ਇਸੇ ਦੌਰਾਨ ਮੁੱਖ ਮੰਤਰੀ ਸ. ਬਾਦਲ ਨੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਸਰਕਾਰੀ ਨਿਵਾਸ ਵਿਖੇ ਮੁਲਾਕਾਤ ਦੌਰਾਨ ਉਨ੍ਹਾਂ ਨਾਲ ਰਾਜ ਨੂੰ ਦਰਪੇਸ਼ ਖੇਤੀਬਾੜੀ ਸੰਕਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਇਸ ਮਾਮਲੇ ਦੇ ਹੱਲ ਲਈ ਉਨ੍ਹਾਂ ਨੂੰ ਦਖਲਅੰਦਾਜੀ ਕਰਨ ਦੀ ਲਈ ਕਿਹਾ।

ਮੁਦੇ ਦੀ ਗੱਲ ਇਹ ਹੈ ਕਿ, ਖੇਤੀਬਾੜੀ ਲਾਹੇਵੰਦ ਧੰਦਾ ਨਾ ਰਹਿ ਜਾਣ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਸੰਕਟ ਨੂੰ ਉਜਾਗਰ ਕਰਦਿਆਂ ਮੁੱਖ ਮਤੰਰੀ ਸ. ਬਾਦਲ ਨੇ ਕੇਂਦਰ ਨੂੰ ਫਸਲਾਂ ਦਾ ਘੱਟੋ-ਘੱਟ ਮੁੱਲ ਤੈਅ ਕਰਨ ਲਈ ਸਵਾਮੀਨਾਥਨ ਫਾਰਮੁੱਲਾ ਲਾਗੂ ਕਰਨ ਲਈ ਬੇਨਤੀ ਕੀਤੀ ਹੈ ਤਾਂ ਕਿ ਕਿਸਾਨਾਂ ਨੂੰ ਇਨ੍ਹਾਂ ਹਾਲਾਤਾਂ ਵਿੱਚੋਂ ਉਭਾਰਿਆ ਜਾ ਸਕੇ। ਇਸ ਤੋਂ ਇਲਾਵਾ ਫਸਲੀ ਵਿਭਿੰਨਤਾ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਉੱਤੇ ਵੀ ਜੋਰ ਦਿੱਤਾ ਗਿਆ। ਭਾਰਤੀ ਖੁਰਾਕ ਨਿਗਮ (ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਐਫ.ਸੀ.ਆਈ.) ਨੂੰ ਵੀ ਮੱਕੀ ਅਤੇ ਸੂਰਜਮੁਖੀ ਦੀ ਖਰੀਦ ਕਣਕ ਅਤੇ ਝੋਨੇ ਦੀ ਤਰਜ਼ ਉੱਤੇ ਘੱਟੋ ਘੱਟ ਖਰੀਦ ਮੁੱਲ ਉੱਤੇ ਕਰਨ ਦਾ ਸੱਦਾ ਦਿੱਤਾ ਗਿਆ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਕਿਸਾਨੀ ਦੇ ਸਹਾਇਕ ਅਤੇ ਮਿਲਦੇ-ਜੁਲਦੇ ਧੰਦਿਆਂ ਉੱਤੇ ਆਮਦਨ ਕਰ ਅਤੇ ਵਿਆਜ ਦਰ ਆਦਿ ਦੀ ਛੋਟ ਦੇਣ ਲਈ ਵੀ ਕਿਹਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸ੍ਰੀ ਮੋਦੀ ਨੂੰ ਕਿਹਾ ਕਿ ਉਹ ਖੁੱਦ ਦਖਲਅੰਦਾਜੀ ਕਰਦਿਆਂ ਪੰਜਾਬ ਲਈ ਸਾਰੀਆਂ ਉਹ ਛੋਟਾਂ ਅਤੇ ਲਾਭ ਸੁਨਿਸ਼ਚਤ ਕਰਨ ਜੋ ਪਹਿਲਾਂ ਤੋਂ ਹੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੇ ਗੁਆਂਡੀ ਮੁਲਕਾਂ ਨੂੰ ਦਿੱਤੀਆਂ ਗਈ ਹਨ। ਇਸ ਮੁਲਾਕਾਤ ਦੌਰਾਨ ਸ. ਬਾਦਲ ਨੇ ਕੇਂਦਰ ਸਰਕਾਰ ਕੋਲ ਵੱਖ-ਵੱਖ ਚਰਣਾਂ ਵਿਚ ਰੁਕੇ ਹੋਏ 4418 ਕਰੋੜ ਰੁਪਏ ਦੇ ਸੰਚਾਈ ਪ੍ਰੋਜੈਕਟਾਂ ਨੂੰ ਜਲਦ ਤੋਂ ਜਲਦ ਹਰੀ ਝੰਡੀ ਦੇਣ ਦੀ ਲੋੜ ਉੱਤੇ ਵੀ ਜੋਰ ਦਿੱਤਾ। ਇੰਨਾਂ ਪ੍ਰੋਜੈਕਟਾਂ ਵਿੱਚ ਸਤਲੁਜ ਦਰਿਆ ਵਿੱਚੋਂ ਨਿਕਲਣ ਵਾਲੀਆਂ ਨਹਿਰਾਂ ਦੇ ਵਾਧੇ, ਮੁਰੰਮਤ ਅਤੇ ਨਵੀਨੀਕਰਨ, ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜਿਲ੍ਹਿਆਂ ਵਿੱਚੋਂ ਲੰਘਦੀ ਅੱਪਰ ਬਾਰੀ ਦੁਆਬ ਕੈਨਾਲ ਪ੍ਰਣਾਲੀ ਨੂੰ ਮੁੜ ਚਾਲੂ ਕਰਨਾ ਅਤੇ ਰਾਜਸਥਾਨ ਅਤੇ ਸਿਰਹੰਦ ਫੀਡਰ ਦੀ ਰੀ-ਲਾਈਨਿੰਗ ਸ਼ਾਮਿਲ ਹੈ। ਇੰਨਾਂ ਪ੍ਰੋਜੈਕਟਾਂ ਲਈ ਵਿਸ਼ੇਸ਼ ਫੰਡਾਂ ਦੀ ਵੀ ਮੰਗ ਕੀਤੀ ਗਈ।

ਵਿਕਾਸ ਦੇ ਮੁੱਦਿਆਂ ਤੋਂ ਇਲਾਵਾ ਹਾਲ ਹੀ ਵਿੱਚ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਰਹੱਦ ਪਾਰ ਤੋਂ ਹੋਈ ਘੁਸਪੈਠ ਅਤੇ ਦਿੱਤੀ ਗਈ ਚੁਣੌਤੀ ਦੇ ਮੱਦੇਨਜ਼ਰ ਸੂਬੇ ਦੀ ਪੁਲਿਸ ਨੂੰ ਆਧੁਨਿਕ ਬਨਾਉਣ ਲਈ ਵੀ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਅਜਿਹੇ ਹਾਲਾਤ ਦਾ ਬੇਹਤਰੀਨ ਢੰਗ ਨਾਲ ਮੁਕਾਬਲਾ ਕੀਤਾ ਜਾ ਸਕੇ।

ਮੁੱਖ ਮੰਤਰੀ ਸ. ਬਾਦਲ ਨੇ ਸੜਕੀ ਆਵਾਜਾਈ ਅਤੇ ਸ਼ਾਹਮਾਰਗਾਂ ਬਾਰੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਅਤੇ ਜਲ ਸਰੋਤਾਂ ਬਾਰੇ ਕੇਂਦਰੀ ਮੰਤਰੀ ਸ੍ਰੀਮਤੀ ਊਮਾ ਭਾਰਤੀ ਨਾਲ ਵੀ ਮੁਲਾਕਾਤ ਕਰਦਿਆਂ ਉਨ੍ਹਾਂ ਦੇ ਵਿਭਾਗਾਂ ਨਾਲ ਸਬੰਧਤ ਪੰਜਾਬ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨ ਲਈ ਕਿਹਾ।

ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀਆਂ ਨੇ ਸ. ਬਾਦਲ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਨ੍ਹਾਂ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਲੋੜੀਂਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ।

Government for ‘State Skill Development Missions’

With focus on state’s development, Punjab Government is now paying attention to skill development in the state. Government has already advocated imparting of technical education and vocational course. 387 more words

Parkash Singh Badal Meets Jaitley, Seeks Relief For Punjab

Parkash Singh Badal called on Arun Jaitley to seek financial grants worth Rs 3000 crore to start various development projects which hit a roadblock following a resource crunch. 303 more words

Parkash Singh Badal

CM's Sub-Group On Skill Development To Submit Report To PMO In 15 Days : Parkash Singh Badal

The sub-group of chief ministers on skill development will submit its final report to the Prime Minister’s Office within 15 days, Punjab Chief Minister Parkash Singh Badal… 257 more words

Parkash Singh Badal