Tags » Tornado

White County- Monticello (1976-)

I tend to not be interested in justice centers, modern annexes, or any similar nonsense and my take on Indiana courthouses in general is to view them individually as part of a greater portfolio. 1,130 more words

Fenestration

day3

I went to school feeling horrible and sad {About going to school ya know.} And i was walking to class BOOM!!!!!!!!!!!!! Someone came bashing into me like a frickin tornado! 8 more words

Blown Away, 2nd edition

Don’t judge a book by its cover!  Nothing, and no one, is EVER what they seem.

Ellen Christenson escapes from an abusive life, but does one ever escape the scars that are left on their soul?  945 more words

Five Stars

Another Christmas day has come and gone. It seems like it went by like a tornado hit it and threw everything around. When I came downstairs this morning I was getting ready to say Merry Christmas to my wife and before I could say a word the drill Sargent in her came out. 328 more words

NWS Confirms EF1 Tornado In Uniontown

Follow KDKA-TV: Facebook | Twitter

UNIONTOWN (KDKA) – Severe weather rolled through western Pennsylvania Thursday night, which caused heavy damage in Fayette County.

Gallatin Avenue in Uniontown was hit particularly hard. 543 more words

News

The Storm Approaches

I’m slowly merging my dream journal into my blog. I get a lot of inspiration from my dreams, and I’m excited to share them with you. 861 more words

Dreams

ਪੰਜਾਬ ਦੇ ਫਿਰੋਜ਼ਪੁਰ ਚ ਚੱਕਰਵਾਤੀ ਤੂਫਾਨ ਨੇ ਮਚਾਇਆ ਕਹਿਰ।

ਤਲਵੰਡੀ ਭਾਈ (ਸੁਖਚੈਨ ਸਿੰਘ): ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੇਖਵਾਂ ਵਿਚ ਆਏ ਇੱਕ ਚੱਕਰਵਾਤੀ ਤੂਫਾਨ ਨੇ ਮਚਾਈ ਭਾਰੀ ਤਬਾਹੀ ਨਾਲ ਕਾਫੀ ਨੁਕਸਾਨ ਹੋ ਗਿਆ।

ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਦੇ ਕਰੀਬ ਲੋਕਾਂ ਨੂੰ ਇੱਕ ਵਾਵਰੋਲਾ ਆਦਾ ਦਿਖਿਆ ਅਤੇ ਦੇਖਦੇ ਹੀ ਦੇਖਦੇ ਵਾਹਨ, ਛੱਤਾਂ ‘ਤੇ ਪਾਏ ਟੀਨ ਹਵਾ ਵਿਚ ਉਡਦੇ ਨਜ਼ਰ ਆਉਣ ਲੱਗੇ। ਜਿੱਥੋਂ ਦੀ ਵੀ ਇਹ ਚੱਕਰਵਾਤੀ ਤੂਫਾਨ ਲੰਘਿਆ, ਉਥੇ ਹੀ ਤਬਾਹੀ ਮਚਾਉਂਦਾ ਗਿਆ। ਇਸ ਨੇ ਇੱਕ ਪੈਲੇਸ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਦੀਆਂ ਕੰਧਾਂ, ਛੱਤਾਂ ‘ਤੇ ਪਾਈਆਂ ਟੀਨਾਂ ਢਹਿਢੇਰੀ ਕਰ ਦਿੱਤੀਆਂ।

ਇਸ ਦੇ ਨਾਲ ਹੀ ਇੱਕ ਜੀਪ, ਟਰੈਕਟਰ-ਟਰਾਲੀ ਨੂੰ ਵੀ ਪਲਟਾ ਦਿੱਤਾ। ਇੱਕ ਘਰ ਦੀ ਛੱਤ ‘ਤੇ ਪਈ ਟੈਂਕੀ ਨੂੰ ਵੀ ਥੱਲੇ ਸੁੱਟ ਦਿੱਤਾ ਅਤੇ ਹੋਰ ਵੀ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਨਾਲ-ਨਾਲ 5-6 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਵੀ ਸੂਚਨਾ ਮਿਲੀ ਹੈ। ਪੈਲੇਸ ਦੀ ਛੱਤ ‘ਤੇ ਪਈਆਂ ਟੀਨਾਂ, ਘਰਾਂ ਦੇ ਗੇਟ, ਵਾਸ਼ਿੰਗ ਮਸ਼ੀਨ ਆਦਿ ਹਵਾ ਵਿਚ ਉੱਡ ਕੇ ਦੂਰ-ਦੁਰਾਡੇ ਜਾ ਡਿੱਗੀਆਂ। ਅੱਖੀਂ ਵੇਖਣ ਵਾਲਿਆਂ ਦੇ ਦੱਸਣ ਮੁਤਾਬਿਕ ਇਸ ਤਰ੍ਹਾਂ ਦਾ ਭਿਆਨਕ ਚੱਕਰਵਤੀ ਤੂਫਾਨ ਉਨ੍ਹਾਂ ਪਹਿਲਾਂ ਕਦੇ ਨਹੀਂ ਦੇਖਿਆ। ਇਸ ਚੱਕਰਵਤੀ ਤੂਫਾਨ ਦੌਰਾਨ ਸੇਖਂੋ ਰਿਜੋਰਟ, ਗੁਰੂ ਕ੍ਰਿਪਾ ਟਰੱਕ ਬਾਡੀ ਮੇਕਰ, ਸਤਿਗੁਰੂ ਮਕੈਨੀਕਲ ਵਰਕਸ, ਵੀਰ ਸਿੰਘ ਪੁੱਤਰ ਮਹਿੰਦਰ ਸਿੰਘ, ਗੁਰਮੇਲ ਸਿੰਘ ਮੇਲਾ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ।

ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਦੇਰ ਰਾਤ ਤੋਂ ਲੈ ਕੇ ਦਿਨੇ 12 ਵਜੇ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਿਸ ਨਾਲ ਤਾਪਮਾਨ ਵਿੱਚ ਕੁਝ ਗਿਰਾਵਟ ਦਰਜ ਕੀਤੀ ਗਈ। ਇਹ ਮੀਂਹ ਹਾੜ੍ਹੀ ਦੀਆਂ ਫਸਲਾਂ ਅਤੇ ਖਾਸ ਤੌਰ ‘ਤੇ ਕਣਕ ਦੀ ਫਸਲ ਲਈ ਕਾਫ਼ੀ ਲਾਹੇਵੰਦ ਮੰਨਿਆ ਜਾ ਰਿਹਾ ਹੈ।

ਪੰਜਾਬ ਦੇ ਕਈ ਇਲਾਕਿਆਂ ਵਿੱਚ ਸਾਰੀ ਰਾਤ ਗਰਜ ਅਤੇ ਚਮਕ ਨਾਲ ਮੀਂਹ ਪੈਂਦਾ ਰਿਹਾ। ਇਸ ਮੀਂਹ ਕਾਰਨ ਸਵੇਰੇ ਕੰਮਾਂਕਾਰਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਇਸ ਤਾਜ਼ਾ ਮੀਂਹ ਨੇ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਕਈ ਇਲਾਕਿਆਂ ਵਿੱਚ ਇਸੇ ਦੌਰਾਨ ਭਾਰੀ ਬਰਫ਼ਬਾਰੀ ਹੋਈ ਅਤੇ ਮੀਂਹ ਪਿਆ।

राज्ये